HitParad
Трек

B Praak – Meri Jaan Meri Jaan Remix

О треке:
Длительность: 03:57Формат: MP3Качество: 192 kb/sРазмер: 5.4 MB
Текст песни
तू जो बुलाइयो रे, आएँगे हम तो, पिया
ओ, मरना भी हो तो मर जाएँगे हम तो, पिया

ਓ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ
ਓ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ

ओ, तुझको कभी ना भुलाएँगे हम तो, पिया
तू जो बुलाइयो रे, आएँगे हम तो, पिया

ਤੇਰੀਆਂ, ਮੈਂ ਤੇਰੀਆਂ
ਮੈਂ ਤੇਰੀਆਂ, ਮੈਂ ਤੇਰੀਆਂ, ਤੇਰੀਆਂ (ਤੇਰੀਆਂ)
ਉੱਡ ਗਈਆਂ ਨੀਂਦਾਂ-ਵੀਂਦਾਂ
ਉੱਡ ਗਈਆਂ ਮੇਰੀਆਂ, ਮੈਂ ਤੇਰੀਆਂ (ਤੇਰੀਆਂ)

ਓ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ
ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ

ਤੂੰ ਜ਼ਿੰਦਾ ਤੇ ਜ਼ਿੰਦਾ ਜੁਨੂਨ ਮੇਰਾ, ਸੋਹਣਿਆ
तुझे ही तो ढूँढे सुकून मेरा, ਸੋਹਣਿਆ
ਤੇਰੇ ਬਿਨਾਂ ਚਲਦਾ ਨਹੀਂ ਹਾਏ ਇੱਕ ਦਿਨ ਵੀ
ਬੜਾ ਬੇਸ਼ਰਮ ਐ ਖ਼ੂਨ ਮੇਰਾ, ਸੋਹਣਿਆ

ਓ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ
ਜੇ ਮੈਂ ਬੋਲਾਂ ਤੇਰੇ ਅੱਗੇ, ਮੇਰੀ ਕੱਟ ਦੇਈਂ ਜ਼ੁਬਾਨ

तेरी ज़िंदगी को जन्नत बनाएँगे हम तो, पिया
तू जो बुलाइयो रे, आएँगे हम तो, पिया

ਤੇਰੀਆਂ, ਮੈਂ ਤੇਰੀਆਂ
ਮੈਂ ਤੇਰੀਆਂ, ਮੈਂ ਤੇਰੀਆਂ, ਤੇਰੀਆਂ (ਤੇਰੀਆਂ)
ਉੱਡ ਗਈਆਂ ਨੀਂਦਾਂ-ਵੀਂਦਾਂ
ਉੱਡ ਗਈਆਂ ਮੇਰੀਆਂ, ਮੈਂ ਤੇਰੀਆਂ (ਤੇਰੀਆਂ)

ਓ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ
ਓ, ਮੇਰੀ ਜਾਨ, ਮੇਰੀ ਜਾਨ, ਮੇਰੀ ਗੀਤਾ ਤੇ ਕੁਰਾਨ
Треки исполнителя